ਮੁੱਖ ਖਬਰਾਂ

ਮੁੱਖ ਖਬਰਾਂ

ਭਾਰਤ ਅਤੇ ਮਾਲਦੀਵ ਵਿਚਕਾਰ ਮੈਡੀਕਲ ਖੇਤਰ ਵਿੱਚ ਅਹਿਮ ਸਮਝੌਤਾ

ਨਵੀਂ ਦਿੱਲੀ : ਕੇਂਦਰੀ ਕੈਬਨਿਟ ਦੀ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਅਹਿਮ ਮੀਟਿੰਗ ਵਿੱਚ ਭਾਰਤ ਅਤੇ ਮਾਲਦੀਵ ਵਿਚਕਾਰ ਸਿਹਤ...

ਥੋਕ ਮਹਿੰਗਾਈ ਦਰ ਦਸੰਬਰ ‘ਚ ਮਨਫੀ 0.73 ਫੀਸਦ ਰਹੀ

ਨਵੀਂ ਦਿੱਲੀ: ਦੇਸ਼ ਦੀ ਦਸੰਬਰ ਦੇ ਮਹੀਨੇ ਥੋਕ ਮੁੱਲ ਸੂਚਕਾਂਕ ਉੱਤੇ ਅਧਾਰਤ ਮਹਿੰਗਾਈ ਦਰ ਮਨਫੀ 0.73 ਫੀਸਦ ਰਹੀ , ਜੋ ਨਵੰਬਰ ਵਿੱਚ ਮਨਫੀ1.99 ਫੀਸਦੀ...

ਪੰਜਾਬ ਸਰਕਾਰ ਵੱਲੋਂ ਭਾਰਤੀ ਫੌਜ ਦੇ ਜ਼ਾਬਾਜ਼ ਤੇ ਬਹਾਦਰ ਸਿਪਾਹੀਆਂ ਨੂੰ 68ਵੇਂ ਭਾਰਤੀ ਸੈਨਾ...

ਚੰਡੀਗੜ : ਸਵਰਗੀ ਫੀਲਡ ਮਾਰਸ਼ਲ ਕੇ.ਐਮ. ਕਰਿਅੱਪਾ ਵੱਲੋਂ ਭਾਰਤੀ ਸੈਨਾ ਦੇ ਆਖਰੀ ਬਰਤਾਨਵੀ ਕਮਾਂਡਰ ਇਨ ਚੀਫ ਸਰ ਫਰਾਂਸਿਸ ਬੁਚਰ ਤੋਂ 1949 ਵਿੱਚ ਕਮਾਨ ਸਾਭਣ...

ਕੇਜਰੀਵਾਲ ਪਠਾਨਕੋਟ ਹਮਲੇ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਣ ਪਹੁੰਚੇ

ਸ਼ਹੀਦਾਂ ਦੇ ਪਰਿਵਾਰਾਂ ਨੂੰ 2-2 ਲੱਖ ਦਾ ਮੁਆਵਜ਼ਾ ਗੁਰਦਾਸਪੁਰ : ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪਠਾਨਕੋਟ ਅੱਤਵਾਦੀ...

ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਫਿਰ ਕਿਹਾ

ਮਜੀਠੀਆ ਡਰੱਗ ਰੈਕੇਟ ਦਾ ਕਿੰਗਪਿਨ ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸੰਜੇ ਸਿੰਘ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਮੇਰੇ 'ਤੇ ਜਿੰਨੇ ਮਰਜ਼ੀ...

ਅਫ਼ਗ਼ਾਨਿਸਤਾਨ ‘ਚ ਭਾਰਤੀ ਦੂਤਾਵਾਸ ਨੇੜੇ ਆਤਮਘਾਤੀ ਹਮਲਾ, 7 ਵਿਅਕਤੀਆਂ ਦੀ ਮੌਤ

ਕਾਬੁਲ : ਅਫਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਚ ਅੱਜ ਇਕ ਆਤਮਘਾਤੀ ਹਮਲਾਵਰ ਨੇ ਪੁਲਿਸ ਦੀ ਗੱਡੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਣੇ ਆਪ ਨੂੰ ਉਡਾ ਲਿਆ।...

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ

ਅਕਾਲੀ ਦਲ ਦਾ ਮੁਕਾਬਲਾ ਸਿਰਫ ਕਾਂਗਰਸ ਨਾਲ ਮੁਕਤਸਰ : ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਮੁਕਾਬਲਾ ਕਾਂਗਰਸ ਪਾਰਟੀ ਨਾਲ ਹੈ ਅਤੇ ਆਮ ਆਦਮੀ ਪਾਰਟੀ ਦਾ ਪੰਜਾਬ...

ਪਠਾਨਕੋਟ ਹਮਲੇ ਦੀ ਜਾਂਚ ਲਈ ਪਾਕਿ ਟੀਮ ਆਵੇਗੀ ਭਾਰਤ

ਭਾਰਤੀ ਸੈਨਾ ਮੁਖੀ ਦਲਬੀਰ ਸੁਹਾਗ ਨੇ ਕਿਹਾ, ਪਠਾਨਕੋਟ ਅਪਰੇਸ਼ਨ ਸੌਖਾ ਨਹੀਂ ਸੀ ਚੰਡੀਗੜ੍ਹ  :  ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪ੍ਰਧਾਨਗੀ ਵਿਚ ਹੋਈ ਬੈਠਕ...

ਐਮਾਜ਼ੌਨ ਦੇ ਸੀਈਓ ਨੂੰ ਬਣਾਇਆ ਭਗਵਾਨ ‘ਵਿਸ਼ਨੂੰ’, ਮੱਚਿਆ ਬਵਾਲ

ਨਵੀਂ ਦਿੱਲੀ : ਅਮਰੀਕਾ ਵਿਚ ਫਾਰਚੂਨ ਮੈਗਜ਼ੀਨ ਦੇ ਕਵਰ ਪੇਜ 'ਤੇ ਐਮੇਜ਼ੌਨ ਦੇ ਸੀਈਓ ਜੈੱਫ ਬੇਜਸ ਨੂੰ ਭਗਵਾਨ ਵਿਸ਼ਨੂੰ ਦੇ ਰੂਪ ਵਿਚ ਦਿਖਾਏ ਜਾਣ...

ਪੰਜਾਬ ‘ਚ ਹੋਈ ਸਰਦੀਆਂ ਦੀ ਪਹਿਲੀ ਬਾਰਸ਼

ਚੰਡੀਗੜ੍ਹ : ਸਰਦੀਆਂ ਦੀ ਪਹਿਲੀ ਬਾਰਸ਼ ਹੋਣ ਨਾਲ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਦੇ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ। ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ...