ਮੁੱਖ ਖਬਰਾਂ

ਮੁੱਖ ਖਬਰਾਂ

ਤਾਲਿਬਾਨ ਦੇ ਅਹਿਮ ਅਹੁਦਿਆਂ ਨੂੰ ਸੰਭਾਲਣ ਤੋਂ ਮਨ੍ਹਾ ਕਰ ਸਕਦੇ ਹਨ ਮੁਲਾ ਉਮਰ ਦੇ...

ਇਸਲਾਮਾਬਾਦ- ਅਫਗਾਨ ਤਾਲਿਬਾਨ ਦੇ ਸਾਬਕਾ ਮੁਖੀ ਮੁਲਾ ਉਮਰ ਦਾ ਲੜਕੇ ਅਤੇ ਭਰਾ ਇਸ ਅੱਤਵਾਦੀ ਸੰਗਠਨ ਦੀ ਨਵੀਂ ਸ਼ਕਤੀਸ਼ਾਲੀ ਲੀਡ ਪ੍ਰੀਸ਼ਦ ਦੇ ਮੁੱਖ ਅਹੁਦਿਆਂ 'ਤੇ...

ਮਾਤਾ ਵੈਸ਼ਣੋ ਦੇਵੀ ‘ਚ ਵਾਪਰਿਆ ਵੱਡਾ ਹਾਦਸਾ, ਹੈਲੀਕਾਪਟਰ ਹੋਇਆ ਕ੍ਰੈਸ਼

ਜੰਮੂ- ਜੰਮੂ-ਕਸ਼ਮੀਰ ਦੇ ਕਟੜਾ 'ਚ ਮਾਤਾ ਵੈਸ਼ਣੋ ਦੇਵੀ 'ਚ ਵੱਡਾ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜੰਮੂ ਦੇ ਕਟੜਾ 'ਚ ਪਹਾੜੀ ਇਲਾਕੇ 'ਚ...

ਸਪਾ ਦੇ ਨਾਲ ਬਸਪਾ ਦਾ ਗਠਜੋੜ ਨਹੀਂ: ਮਾਇਆਵਤੀ

ਨਵੀਂ ਦਿੱਲੀ : ਬਹੁਜਨ ਸਮਾਜ ਪਾਰਟੀ (ਬਸਪਾ) ਸਾਲ 2017 'ਚ ਹੋਣ ਵਾਲੀ ਵਿਧਾਨ ਸਭਾ ਚੌਣਾਂ 'ਚ ਸੱਤਾਧਾਰੀ ਸਮਾਜਵਾਦੀ ਪਾਰਟੀ (ਸਪਾ) ਦੇ ਨਾਲ ਗਠਜੋੜ ਨਹੀਂ...

ਸੁਖਬੀਰ ਸਿੰਘ ਦੂਜਿਆਂ ਨੂੰ ਦੋਸ਼ੀ ਠਹਿਰਾ ਕੇ ਖ਼ੁਦ ਨੂੰ ਸਾਫ਼-ਸੁਥਰਾ ਸਿੱਧ ਕਰਨ ਦੀ ਕੋਸ਼ਿਸ਼...

ਜਲੰਧਰ :  ਦਲ ਖਾਲਸਾ ਦੇ ਆਗੂਆਂ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਪੰਥਕ ਜਥੇਬੰਦੀਆਂ 'ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਅਤੇ ਉਨ੍ਹਾਂ...

ਬੰਗਲਾਦੇਸ਼ ‘ਚ ਨੇਤਾਵਾਂ ਨੂੰ ਫਾਂਸੀ ਦਿੱਤੇ ਜਾਣ ‘ਤੇ ਪਾਕਿਸਤਾਨ ਬੇਚੈਨ

ਇਸਲਾਮਾਬਾਦ :  ਪਾਕਿਸਤਾਨ ਨੇ 1971 ਦੇ ਮੁਕਤੀ ਸੰਗ੍ਰਾਮ ਦੌਰਾਨ ਹੋਏ ਜੰਗੀ ਅਪਰਾਧਾਂ ਲਈ ਬੰਗਲਾਦੇਸ਼ 'ਚ ਦੋ ਚੋਟੀ ਦੇ ਵਿਰੋਧੀ ਨੇਤਾਵਾਂ ਨੂੰ ਫਾਂਸੀ ਦਿੱਤੇ ਜਾਣ...

ਲਾਲੂ ਨੇ ਕੀਤਾ ਮੋਦੀ ‘ਤੇ ਪਲਟਵਾਰ ਕਿਹਾ, ‘ਲੈਣੀ ਚਾਹੀਦੀ ਹੈ ਦੁਬਾਰਾ ਸਹੁੰ’

ਪਟਨਾ :  ਆਪਣੇ ਪੁੱਤਰ ਅਤੇ ਪਹਿਲੀ ਵਾਰ ਵਿਧਾਇਕ ਬਣੇ ਤੇਜ ਪ੍ਰਤਾਪ ਯਾਦਵ ਦੇ ਮੰਤਰੀ ਅਹੁਦੇ ਦੀ ਸਹੁੰ ਦੌਰਾਨ ਇਕ ਸ਼ਬਦ ਦੀ ਗਲਤ ਵਰਤੋਂ ਨੂੰ...

ਮਿਆਂਮਾਰ ‘ਚ ਵਾਪਰਿਆ ਕੁਦਰਤ ਦਾ ਕਹਿਰ, 90 ਲੋਕਾਂ ਦੀ ਮੌਤ, ਕਈ ਲਾਪਤਾ

ਯੰਗੂਨ : ਉੱਤਰੀ ਮਿਆਂਮਾਰ ਵਿਚ ਪੰਨਾ ਦੀ ਇਕ ਖਾਨ ਦੇ ਨੇੜੇ ਢਿੱਗਾਂ ਡਿੱਗਣ ਨਾਲ 60 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਜ਼ਿਆਦਾ...

ਬਾਦਲ ਵੱਲੋਂ ਕਾਂਗਰਸ ਦੀ ਫੁੱਟ ਪਾਓ ਅਤੇ ਰਾਜ ਕਰੋ ਦੀ ਨੀਤੀ ਤੋਂ ਸੁਚੇਤ ਰਹਿਣ...

ਰੱਖੜਾ/ਪਟਿਆਲਾ  : ਕਾਂਗਰਸ ਪਾਰਟੀ ਦੀ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਬਾਰੇ ਲੋਕਾਂ ਨੂੰ ਸੁਚੇਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ...

ਸ਼੍ਰੋਮਣੀ ਅਕਾਲੀ ਦਲ ਵਫਦ ਰਾਸ਼ਟਰਪਤੀ ਨੂੰ ਮਿਲਿਆ

ਨਵੀਦਿੱਲੀ : ਸ਼੍ਰੋਮਣੀ ਅਕਾਲੀ ਦਲ ਦਾ ਇਕ ਵਫਦ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਰਾਸ਼ਟਰਪਤੀ ਨੂੰ ਮਿਲਿਆ। ਵਫਦ ਨੇ ਰਾਸ਼ਟਰਪਤੀ ਪ੍ਰਣਬ...

ਸਿੱਖ ਚੈਨਲ ਵੱਖਵਾਦੀ, ਗੈਰਕਾਨੂੰਨੀ ਅੰਦੋਲਨ ਦੀ ਹਮਾਇਤ ਨਹੀਂ ਕਰਦਾ : ਜਸਵਿੰਦਰ, ਅਮਰਜੀਤ

ਚੰਡੀਗੜ੍ਹ : ਇੰਗਲੈਂਡ ਦੇ ਸਿੱਖ ਚੈਨਲ ਦੇ ਨੁਮਾਇੰਦਿਆਂ ਅੱਜ ਸਪਸ਼ਟ ਕੀਤਾ ਕਿ ਚੈਨਲ ਕਿਸੇ ਵੀ ਵੱਖਵਾਦੀ, ਗੈਰ ਕਾਨੂੰਨੀ ਅੰਦੋਲਨ ਦੀ ਹਮਾਇਤ ਨਹੀਂ ਕਰਦਾ ਅਤੇ...