ਮੁੱਖ ਖਬਰਾਂ

ਮੁੱਖ ਖਬਰਾਂ

ਔਖੇ ਵੇਲੇ ਕਿਸੇ ਦੇ ਕੰਮ ਆਉਣਾ ਹੀ ਸੱਚੀ ਸਮਾਜ ਸੇਵਾ

ਮੰਡੀ ਡੱਬਵਾਲੀ : ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਸੇਵਾ ਸੁਸਾਇਟੀ ਦੇ ਪ੍ਰਬੰਧਕ ਡਾ. ਗੁਰਕੀਰਤ ਸਿੰਘ ਗੱਗੀ ਨੇ ਇੱਕ ਵਿਸ਼ੇਸ ਭੇਂਟ...

ਆਜ਼ਾਦੀ ਸਮੇਂ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣ : ਚੰਦੂਮਾਜਰਾ

ਚੰਡੀਗੜ੍ਹ : ਭਾਰਤ ਦੇ ਸੰਵਿਧਾਨ ਅਤੇ ਇਸ ਦੇ ਨਿਰਮਾਤਾ ਡਾ. ਬੀ.ਆਰ. ਅੰਬੇਦਕਰ ਦੀ ਵਿਰਾਸਤ ਉੱਤੇ ਅੱਜ ਲੋਕ ਸਭਾ ਵਿਚ ਹੋਈ ਵਿਚਾਰ ਚਰਚਾ ਵਿਚ ਹਿੱਸਾ...

ਕਾਂਗਰਸੀਆਂ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ

ਪਟਿਆਲਾ : ਯੂਥ ਕਾਂਗਰਸ ਲੋਕ ਸਭਾ ਦੇ ਪ੍ਰਧਾਨ ਜਿੰਮੀ ਡਕਾਲਾ, ਯੂਥ ਕਾਂਗਰਸ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਸੰਦੀਪ ਮਲਹੋਤਰਾ ਅਤੇ ਯੂਥ ਕਾਂਗਰਸ ਪਟਿਆਲਾ ਦਿਹਾਤੀ ਦੇ...

ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਸੂਬੇ ਦੀ ਅਮਨ ਅਤੇ ਸ਼ਾਂਤੀ ‘ਤੇ ਪਹਿਰਾ ਦੇਣ ਦਾ...

ਚੰਡੀਗੜ੍ਹ/ਖਡੂਰ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਵਿਕਾਸ...

ਅਪ੍ਰੈਲ ਤੋਂ ਬਿਹਾਰ ‘ਚ ਲੱਗ ਜਾਵੇਗੀ ਸ਼ਰਾਬ ‘ਤੇ ਪਾਬੰਦੀ : ਨੀਤੀਸ਼ ਕੁਮਾਰ

ਪਟਨਾ : ਅਪ੍ਰੈਲ 2016 ਤੋਂ ਬਿਹਾਰ ਵਿਚ ਸ਼ਰਾਬ 'ਤੇ ਪਾਬੰਦੀ ਲੱਗ ਜਾਵੇਗੀ। ਇਹ ਐਲਾਨ ਅੱਜ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਕੀਤਾ। ਉਨ੍ਹਾਂ...

ਡਾ. ਚੀਮਾ ਵਲੋਂ ਟੀ.ਈ.ਟੀ. ਪ੍ਰੀਖਿਆ ਦੇ ਸਾਰੇ ਪਹਿਲੂਆਂ ਦਾ ਜਾਇਜ਼ਾ

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 13 ਦਸੰਬਰ ਨੂੰ ਲਈ ਜਾ ਰਹੀ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (ਟੀ.ਈ.ਟੀ.) ਅਤੇ ਸਟੇਟ ਕਾਊਂਸਲ ਆਫ ਐਜੂਕੇਸ਼ਨ...

ਤਿਵਾੜੀ ਨੇ ਕੈਨੇਡਾ ‘ਚ ਪੰਜਾਬੀ ਸਮਾਜ ਦੀ ਕਾਮਯਾਬੀ ਦੀ ਕੀਤੀ ਸ਼ਲਾਘਾ

ਟੋਰੰਟੋ : ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਪੂਰੇ ਵਿਸ਼ਵ 'ਚ ਪੰਜਾਬੀ ਸਮਾਜ ਦੀ ਕਾਮਯਾਬੀ ਦੀ ਸ਼ਲਾਘਾ ਕੀਤੀ ਹੈ, ਜਿਸਨੇ...

ਕੌਮੀ ਪਸ਼ੂ ਧਨ ਮੇਲਾ ਮੁਕਤਸਰ ਵਿਖੇ ਮਾਘੀ ਮੌਕੇ ਕਰਵਾਇਆ ਜਾਵੇਗਾ : ਰਣੀਕੇ

ਚੰਡੀਗੜ੍ਹ : ਕੌਮੀ ਪਸ਼ੂ ਧਨ ਮੇਲਾ ਮੁਕਤਸਰ ਵਿਖੇ ਜਨਵਰੀ 2016 ਵਿਚ ਮਾਘੀ ਮੌਕੇ ਕਰਵਾਇਆ ਜਾਵੇਗਾ। ਇਸ ਵਿਚ ਕੌਮਾਂਤਰੀ ਸੈਲਾਨੀ ਵੱਡੀ ਗਿਣਤੀ ਵਿਚ ਪੁੱਜਣਗੇ ਅਤੇ...

ਸੈਂਸੈਕਸ ‘ਚ 182.89 ਅੰਕਾਂ ਦਾ ਉਛਾਲ

ਮੁੰਬਈ : ਸੈਂਸੈਕਸ ਵਿਚ ਲਗਾਤਾਰ ਉਛਾਲ ਜਾਰੀ ਹੈ। ਅੱਜ ਇਹ 182.89 ਅੰਕਾਂ ਦੇ ਉਛਾਲ ਨਾਲ 25958.63 ਅੰਕਾਂ 'ਤੇ ਬੰਦ ਹੋਇਆ, ਜਦੋਂ ਕਿ ਨਿਫਟੀ ਵਿਚ...

ਭਰੂਣ ਹੱਤਿਆ ਖਿਲਾਫ਼ ਸਮਾਜ ਨੂੰ ਲਾਮਬੰਦ ਕਰਨਾ ਸਮੇਂ ਦੀ ਮੁੱਖ ਲੋੜ : ਜਥੇਦਾਰ ਬਲਦੇਵ...

ਮੰਡੀ ਡੱਬਵਾਲੀ :  ਧਰਮ ਪ੍ਰਚਾਰ ਲਹਿਰ ਟਰੱਸਟ ਅਤੇ ਆਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਦੇ ਮੁੱਖ ਸੇਵਾਦਾਰ ਜਥੇਦਾਰ ਬਲਦੇਵ ਸਿੰਘ ਨੇ ਇੱਕ ਮਿਲਣੀ ਦੌਰਾਨ ਕਿਹਾ ਕਿ...