ਮੁੱਖ ਖਬਰਾਂ

ਮੁੱਖ ਖਬਰਾਂ

ਹਾਰ ਦਾ ਕ੍ਰਮ ਤੋੜਣ ਮੈਦਾਨ ‘ਚ ਉਤਰੇਗੀ ਟੀਮ ਇੰਡੀਆ

ਕੈਨਬੇਰਾ  : ਪੰਜ ਇਕ ਦਿਵਸੀ ਲੜੀ ਦੇ ਚੌਥੇ ਮੈਚ ਵਿਚ ਭਲਕੇ ਭਾਰਤ ਅਤੇ ਆਸਟ੍ਰੇਲੀਆ ਫਿਰ ਤੋਂ ਆਹਮੋ-ਸਾਹਮਣੇ ਹੋਣਗੇ। ਲਗਾਤਾਰ ਤਿੰਨ ਮੈਚ ਹਾਰਨ ਤੋਂ ਬਾਅਦ...

ਦਲਿਤਾਂ ਦੇ ਅਧਿਕਾਰਾਂ ਦੀ ਰਾਖੀ ਲਈ ਹਰ ਵਿਧਾਨ ਸਭਾ ਹਲਕੇ ‘ਚ ਅੰਦੋਲਨ ਚਲਾਏਗੀ ਕਾਂਗਰਸ...

ਚੰਡੀਗੜ : ਦਲਿਤਾਂ ਤੋਂ ਖੋਹੇ ਜਾ ਰਹੇ ਉਨਾਂ ਦੇ ਅਧਿਕਾਰਾਂ ਦੀ ਰਾਖੀ ਲਈ ਪੰਜਾਬ ਕਾਂਗਰਸ ਸੂਬੇ ਦੇ ਹਰੇਕ ਵਿਧਾਨ ਸਭਾ ਹਲਕੇ 'ਚ ਅੰਦੋਲਨ ਚਲਾਏਗੀ।...

ਐਸ.ਪੀ ਸਲਵਿੰਦਰ ਦੇ ਖੁਲਾਸਿਆਂ ‘ਤੇ ਬਾਦਲ ਜਵਾਬ ਦੇਣ : ਕੈਪਟਨ ਅਮਰਿੰਦਰ

ਚੰਡੀਗੜ  :  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ) ਦੀ ਹਿਰਾਸਤ ਦੌਰਾਨ ਐਮ.ਪੀ ਸਲਵਿੰਦਰ ਸਿੰਘ ਤੋਂ ਪੁੱਛਗਿਛ...

ਐਸ ਪੀ ਸਲਵਿੰਦਰ ਸਿੰਘ ਦਾ ਹੋਵੇਗਾ ਲਾਈ ਡਿਟੈਕਟਰ ਟੈਸਟ

ਐਨ ਆਈ ਏ ਨੂੰ ਮਿਲੀ ਇਜਾਜਤ ਨਵੀਂ ਦਿੱਲੀ  : ਪਠਾਨਕੋਟ ਹਮਲੇ ਤੋਂ ਬਾਅਦ ਸ਼ੱਕ ਦੇ ਘੇਰੇ ਵਿਚ ਆਏ ਗੁਰਦਾਸਪੁਰ ਦੇ ਐਸ ਪੀ ਸਲਵਿੰਦਰ ਸਿੰਘ ਦਾ...

ਪੰਜਾਬ ਸਰਕਾਰ ਪਨਾਮਾ ਵਿਖੇ ਵਿਸ਼ੇਸ਼ ਟੀਮ ਭੇਜੇਗੀ

ਚੰਡੀਗੜ  : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ...

ਕੇਂਦਰੀ ਜੇਲ ਲੁਧਿਆਣਾ ਵਿਖੇ ਸੂਬੇ ਦਾ ਪਹਿਲਾ ਆਟੋ-ਮੈਟਿਕ ਬੇਕਰੀ ਯੂਨਿਟ ਸਥਾਪਿਤ : ਠੰਡਲ

ਲੁਧਿਆਣਾ/ਚੰਡੀਗੜ : ਸ੍ਰ. ਸੋਹਣ ਸਿੰਘ ਠੰਡਲ ਜੇਲ•ਾਂ ਅਤੇ ਸਭਿਆਚਾਰਕ ਮਾਮਲੇ ਨੇ ਅੱਜ ਇੱਥੇ ਕੇਂਦਰੀ ਜੇਲ ਵਿਖੇ 61 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣਾਏ...

ਕੇਜਰੀਵਾਲ ਦੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਲਾਪ੍ਰਵਾਹੀ

ਕੇਜਰੀਵਾਲ ਦੀ ਹੱਤਿਆ ਦਾ ਖਦਸ਼ਾ ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੂੰ ਡਰ ਹੈ ਕਿ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਹੱਤਿਆ ਹੋ ਸਕਦੀ ਹੈ। ਪਾਰਟੀ...

ਪੰਜਾਬ ਵਿਚ ਸਵੱਛ ਭਾਰਤ ਗ੍ਰਾਮੀਣ ਪ੍ਰੋਗਰਾਮ ਨੇ ਫੜੀ ਰਫਤਾਰ

ਚੰਡੀਗੜ  : ਮਿਸ਼ਨ ਸਵੱਛ ਪੰਜਾਬ ਨੂੰ ਉਦੋਂ ਆਪਣੀ ਪਹਿਲੀ ਵੱਡੀ ਸਫਲਤਾ ਹਾਸਲ ਹੋਈ ਜਦੋ ਸੂਬੇ ਦੀਆਂ 1015 ਗ੍ਰਾਮ ਪੰਚਾਇਤਾਂ ਨੇ ਆਪਣੇ ਆਪ ਨੂੰ ਖੁੱਲੇ...

ਕੇਜਰੀਵਾਲ ‘ਤੇ ਸਿਆਹੀ ਸੁੱਟਣਾ ਵਿਰੋਧੀ ਧਿਰਾਂ ਦੀ ਸਾਜ਼ਿਸ਼ : ਛੋਟੇਪੁਰ

ਜਲੰਧਰ : ਦਿੱਲੀ ਵਿਚ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਇਕ ਔਰਤ ਵਲੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...

ਉਮਰ ਨੇ ਭਾਜਪਾ ਨਾਲ ਜੰਮੂ-ਕਸ਼ਮੀਰ ‘ਚ ਗਠਜੋੜ ਦੀਆਂ ਅਟਕਲਾਂ ਨੂੰ ਲਾਇਆ ਵਿਰਾਮ

ਸ਼੍ਰੀਨਗਰ— ਨੈਸ਼ਨਲ ਕਾਨਫਰੰਸ (ਨੇਕਾਂ) ਦੇ ਕਾਰਜਕਾਰੀ ਪ੍ਰਧਾਨ ਉਮਰ ਅਬਦੁੱਲਾ ਨੇ ਜੰਮੂ-ਕਸ਼ਮੀਰ ਵਿਚ ਭਾਜਪਾ ਪਾਰਟੀ ਨਾਲ ਹੱਥ ਮਿਲਾਉਣ 'ਤੇ ਦਿੱਤੇ ਗਏ ਆਪਣੇ ਪਿਤਾ ਅਤੇ ਪਾਰਟੀ...