ਚੀਜ਼ੀ ਆਲੂ ਟਿੱਕੀ ਬਰਗਰ
ਇਸ ਹਫ਼ਤੇ ਅਸੀਂ ਤੁਹਾਡੇ ਲਈ ਚੀਜ਼ੀ ਆਲੂ ਟਿੱਕੀ ਬਰਗਰ ਦੀ ਰੈਸਿਪੀ ਲੈ ਕੇ ਆਏ ਹਾਂ। ਇਹ ਖਾਣ ਵਿੱਚ ਬਹੁਤ ਸੁਆਦ ਅਤੇ ਬਣਾਉਣ ਵਿੱਚ ਵੀ...
ਚਾਈਨੀਜ਼ ਫ਼੍ਰਾਈਡ ਰਾਈਸ
ਜੇਕਰ ਤੁਸੀਂ ਚਾਈਨੀਜ਼ ਫ਼ੂਡ ਖਾਣ ਦੇ ਸ਼ੌਕੀਨ ਹੋ ਤਾਂ ਵੈੱਜ ਚਾਈਨੀਜ਼ ਫ਼੍ਰਾਈਡ ਰਾਈਸ ਬਣਾ ਸਕਦੇ ਹੋ। ਬੱਚੇ ਅਤੇ ਵੱਡੇ ਦੋਹੇਂ ਹੀ ਇਸ ਨੂੰ ਖਾਣਾ...
ਕ੍ਰਿਸਮਿਸ ਕੇਕ
ਸਮੱਗਰੀ
ਇੱਕ ਕੱਪ ਮੈਦਾ
6 ਵੱਡੇ ਚੱਮਚ ਪਿਘਲਿਆ ਹੋਇਆ ਮੱਖਣ
ਕੈਸਟਰ ਸ਼ੂਗਰ ਅੱਧਾ ਕੱਪ
ਕ੍ਰੀਮ 2 ਵੱਡੇ ਚੱਮਚ
ਵਨੀਲਾ ਅਸੇਂਸ ਅੱਧਾ ਚੱਮਚ
ਦੁੱਧ 3 ਵੱਡੇ ਚੱਮਚ
ਜਾਏਫ਼ਲ (ਪਿਸਿਆ ਹੋਇਆ) ਇੱਕ ਚੁਟਕੀ
ਸ਼ੱਕਰ...
ਚਿਕਨ ਟੋਸਟ
ਜੇਕਰ ਤੁਸੀਂ ਨਾਸ਼ਤੇ ਵਿੱਚ ਟੋਸਟ 'ਤੇ ਜੈਮ ਅਤੇ ਮੱਖਣ ਲਗਾ ਕੇ ਖਾ-ਖਾ ਕੇ ਬੋਰ ਹੋ ਚੁੱਕੇ ਹੋ ਤਾਂ ਤੁਹਾਨੂੰ ਇੱਕ ਮਜ਼ੇਦਾਰ ਟੋਸਟੀ ਬ੍ਰੈੱਕਫ਼ੈਸਟ ਦੀ...
ਰੋਸਟਿਡ ਟਮੇਟੋ ਐਂਡ ਹਰਬ ਸੂਪ
ਅਜੋਕੇ ਸਮੇਂ 'ਚ ਡਾਇਟ ਚਾਰਟ ਦਾ ਹੈਲਦੀ ਹੋਣਾ ਬਹੁਤ ਜ਼ਰੂਰੀ ਹੈ। ਇਸ ਹਫ਼ਤੇ ਅਸੀਂ ਤੁਹਾਨੂੰ ਰੋਸਟਿਡ ਟਮੇਟੋ ਹਰਬ ਸੂਪ ਬਣਾਉਣ ਦਾ ਤਰੀਕਾ ਦੱਸ ਰਹੇ...
ਸੋਇਆਬੀਨ ਚਾਟ
ਸਮੱਗਰੀ
- ਸੋਇਆਬੀਨ ਦਾਲ (ਉਬਲੀ ਹੋਈ) 250 ਗ੍ਰਾਮ
- ਕਾਲੇ ਛੋਲੇ 100 ਗ੍ਰਾਮ
- ਪਿਆਜ਼ 75 ਗ੍ਰਾਮ
- ਟਮਾਟਰ 90 ਗ੍ਰਾਮ
- ਉਬਲੇ ਆਲੂ 100 ਗ੍ਰਾਮ
- ਕਾਲਾ ਨਮਕ 1...
ਕਾਜੂ-ਮੱਖਣ ਪਨੀਰ
ਪਨੀਰ ਖਾਣ ਦੇ ਤਾਂ ਸਾਰੇ ਹੀ ਸ਼ੌਕੀਨ ਹੁੰਦੇ ਹਨ। ਇਸ ਹਫ਼ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਕਾਜੂ ਮੱਖਣ ਪਨੀਰ ਬਣਾਉਣ ਦੀ ਰੈਸਿਪੀ।...
ਮਿਰਚੀ ਵੜਾ
ਮਿਰਚੀ ਵੜੇ ਨੂੰ ਕਈ ਹੋਰ ਵੀ ਨਾਂਵਾਂ ਨਾਲ ਵੀ ਜਾਣਿਆ ਜਾਂਦਾ ਹੈ ਜਿਵੇਂ ਕਿ ਮਿਰਚ ਦੇ ਪਕੌੜੇ, ਆਦਿ। ਇਸ ਦੇ ਅੰਦਰ ਮਸਾਲੇਦਾਰ ਆਲੂ ਭਰੇ...
ਚਪਾਤੀ ਨੂਡਲਜ਼
ਵੈੱਜ ਜਾਂ ਫ਼ਿਰ ਚੀਜ਼ ਨੂਡਲਜ਼ ਤਾਂ ਤੁਸੀਂ ਜ਼ਰੂਰ ਖਾਧੇ ਹੋਣਗੇ ਪਰ ਕੀ ਤੁਸੀਂ ਚਪਾਤੀ ਨੂਡਲਸ ਟ੍ਰਾਈ ਕੀਤੇ ਹਨ। ਜੇ ਨਹੀਂ ਤਾਂ ਇੱਕ ਵਾਰ ਜ਼ਰੂਰ...
ਪਨੀਰ ਫ਼ਰੈਂਕੀ
ਰੋਜ਼-ਰੋਜ਼ ਬੱਚਿਆਂ ਨੂੰ ਲੰਚ ਬੌਕਸ ਵਿੱਚ ਕੀ ਦੇਈਏ? ਜੇਕਰ ਤੁਸੀਂ ਵੀ ਇਸ ਸਵਾਲ ਤੋਂ ਪਰੇਸ਼ਾਨ ਹੋ ਤਾਂ ਤੁਹਾਡੀ ਇਸ ਪਰੇਸ਼ਾਨੀ ਦਾ ਹੱਲ ਹੈ ਹੈਲਦੀ...