ਰਸੋਈ ਘਰ

ਰਸੋਈ ਘਰ

ਘਰੇਲੂ ਟਿਪਸ

1. ਮੇਥੀ ਦੇ ਦਾਣਿਆਂ ਦੀ ਵਰਤੋਂ ਨਾਲ ਪੇਟ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਰਾਤ ਨੂੰ ਮੇਥੀ ਦੇ ਦਾਣਿਆਂ ਨੂੰ...

ਪੈਸਤੋ ਪਾਸਤਾ

ਸਮਗੱਰੀਂਉਬਲਿਆ ਪਾਸਤਾ-200 ਗ੍ਰਾਮ, ਆਲਿਵ ਆਇਲ-2 ਵੱਡੇ ਚਮਚ, ਛੋਟੇ ਟਮਾਟਰ-2, ਦੁੱਧ-1/4 ਕੱਪ, ਲਾਲ ਮਿਰਚ-1/2 ਚਮਚ। ਬਾਦਾਮ, ਅਖਰੋਟ ਜਾਂ ਕਾਜੂ-1 ਵੱਡਾ ਚਮਚ, ਨਮਕ ਸੁਆਦਅਨੁਸਾਰ, ਕਾਲੀ ਮਿਰਚ-1/2 ਚਮਚ,...

ਪਿੱਜ਼ਾ ਸੈਂਡਵਿੱਚ

ਸਮੱਗਰੀਂਪਿੱਜ਼ਾ ਬੇਸ-1, ਹਰੇ ਕੱਟੇ ਪਿਆਜ਼ਂਅੱਧਾ ਕੱਪ, ਸ਼ਿਮਲਾ ਮਿਰਚ-ਅੱਧਾ ਕੱਪ, ਟਮਾਟਰ-ਅੱਧਾ ਕੱਪ, ਟਮਾਟਰ ਦੀ ਚਟਨੀ-ਅੱਧਾ ਕੱਪ, ਗ੍ਰੀਨ ਚਿੱਲੀ ਸਾਸ-ਇਕ ਵੱਡਾ ਚਮਚ, ਨਮਕ ਸੁਆਦਅਨੁਸਾਰ, ਕਾਲੀ ਮਿਰਚ-ਸੁਆਦਅਨੁਸਾਰ,...

ਘਰੇਲੂ ਟਿਪਸ

ਰਾਤ ਦੇ ਭੋਜਨ ਵਿੱਚ ਸਲਾਦ ਦੀ ਜਗ੍ਹਾ ਕੱਚਾ ਪਿਆਜ਼ ਖਾਓ। ਇਸ ਨੂੰ ਖਾਣ ਨਾਲ ਮੂੰਹ ਵਿੱਚੋਂ ਦੁਰਗੰਧ ਆਉਂਦੀ ਹੋਵੇ ਤਾਂ ਬਰੱਸ਼ ਕਰ ਕੇ ਸੌਂਵੋ।...

‘ਲੌਕੀ ਪਾਲਕ’ ਦੇ ਪਰਾਂਠੇ

ਸਮੱਗਰੀ - 1 ਕੱਪ-ਲੌਕੀ, 1 ਕੱਪ -ਪਾਲਕ - 2 ਉਬਲੇ -ਆਲੂ -1 ਚਮਚ ਲਾਲ ਮਿਰਚ ਪਾਊਡਰ -1 ਚਮਚ ਧਨੀਆ - 1 ਚਮਚ ਕਾਲੀ ਮਿਰਚ ਪਾਊਡਰ - ਚੁਟਕੀਭਰ ਹੀਂਗ - 1 ਚਮਚ...

ਬਿਸਕੁੱਟ ਦੀ ਖੀਰ

ਸਮੱਗਰੀ ਬਿਸਕੁੱਟ ਕੋਈ ਵੀ- 1 ਕੱਪ, ਗਰਮ ਕੀਤਾ ਹੋਇਆ ਦੁੱਧ- 1 ਲੀਟਰ, ਬਰਾਊਨ ਸ਼ੂਗਰ-3/4 ਕੱਪ, ਇਲਾਇਚੀ ਪਾਊਡਰ- ਅੱਧਾ ਚਮਚ, ਕਾਜੂ ਰੋਸਟ ਕੀਤੇ ਹੋਏ- 1 ਚਮਚ। ਬਣਾਉਣ...

ਘਰੇਲੂ ਟਿਪਸ

ਹਲਦੀ ਸਕਰੱਬ- ਹਲਦੀ ਸਭ ਤੋਂ ਵਧੀਆ ਸਕਰੱਬ ਹੁੰਦਾ ਹੈ। ਇਸ ਨਾਲ ਵਾਲਾਂ ਨੂੰ ਹਟਾਉਣ ਲਈ ਆਟੇ ਜਾ ਵੇਸਨ 'ਚ ਮਿਲਾ ਕੇ ਰਗੜ ਦਿਓ। ਇਸ...

ਆਮਲੇਟ ਸੈਂਡਵਿੱਚ

ਸਮੱਗਰੀ - 2 ਆਂਡੇ -2 ਬਰੈੱਡ - 1 ਚੀਜ਼ ਸਲਾਈਸ - 1/4 ਚਮਚ ਲੂਣ - 1/4 ਚਮਚ ਲਸਣ ਪਾਊਡਰ - 1/4 ਚਮਚ ਕਾਲੀ ਮਿਰਚ ਪਾਊਡਰ - 1/4 ਕੱਪ ਲਾਲ ਅਤੇ ਹਰੀ...

ਚਿਕਨ ਸਟੂ

ਸਮੱਗਰੀ - 1 ਕਿਲੋ ਚਿਕਨ - 2 ਪਿਆਜ਼ ਕੱਟੇ ਹੋਏ - 1 ਆਲੂ ਕੱਟਿਆ ਹੋਇਆ - 1 ਚਮਚ ਲਸਣ-ਅਦਰਕ ਦਾ ਪੇਸਟ - 6 ਹਰੀਆਂ ਮਿਰਚਾਂ - 1/4 ਚਮਚ ਹਲਦੀ ਪਾਊਡਰ -...

ਮਸ਼ਰੂਮ ਕੜ੍ਹੀ

ਸਮੱਗਰੀ- 250 ਗ੍ਰਾਮਂ ਮਸ਼ਰੂਮ ਇੱਕ ਕੱਪਂ ਪਿਆਜ਼ਾਂ ਦਾ ਪੇਸਟ ਅੱਧਾ ਕੱਪਂ ਟਮਾਟਰ ਪਿਊਰੀ ਅੱਧਾ ਵੱਡਾ ਚੱਮਚਂ ਅਦਰਕ ਲਸਣ ਦਾ ਪੇਸਟ 3 ਵੱਡੇ ਚੱਮਚਂ ਦਹੀ 1/4 ਛੋਟਾ ਚੱਮਚਂ ਹਲਦੀ ਪਾਊਡਰ ਅੱਧਾ...