ਹਾਸ਼ੀਏ ਦੇ ਆਰ-ਪਾਰ

ਹਾਸ਼ੀਏ ਦੇ ਆਰ-ਪਾਰ

ਮਈ 1980 ਵਿੱਚ ਲੰਡਨ ਵਿੱਚ ਹੋਈ ਕਾਨਫ਼ਰੰਸ ਲਈ 'ਪੰਜਾਬੀ ਲੇਖਕ ਪ੍ਰਗਤੀਸ਼ੀਲ ਲਿਖਾਰੀ ਸਭਾ(ਗ੍ਰੇਟ ਬ੍ਰਿਟੇਨ) ਵੱਲੋਂ ਪ੍ਰਾਪਤ ਹੋਇਆ ਸੱਦਾ ਪੱਤਰ ਮੈਨੂੰ ਕਿਸੇ ਵੀ ਅੰਤਰ ਰਾਸ਼ਟਰੀ ਕਾਨਫ਼ਰੰਸ ਵਿੱਚ ਸਪਸ਼ਟ ਹੋਣ ਲਈ ਪਹਿਲਾ ਸੱਦਾ ਪੱਤਰ ਸੀ। ਉਸ ਸੱਦੇ ਪੱਤਰ ਦੀ ਪ੍ਰਤੀਕਿਰਿਆ ਵਜੋਂ ਮੈਂ 'ਮੰਚ' ਮਾਸਿਕ ਅਗਸਤ 1979 ਦੇ ਅੰਕ ਵਿੱਚ ਇਕ ਪੱਤਰ ਕਾਨਫ਼ਰੰਸਦੇ ਆਯੋਜਕ ਰਣਜੀਤ ਧੀਰ ਨੂੰ ਲਿਖਿਆ ਸੀ ਅਤੇ ਤਰਕ ਦਿੱਤਾ...
ਮੇਰਾ ਇੱਕ ਦੋਸਤ ਬੀ ਏ ਦੇ ਦੂਜੇ ਵਰ੍ਹੇ ਵਿੱਚੋਂ ਫ਼ੇਲ੍ਹ ਹੋ ਗਿਆ। ਆਪਣੀ ਅਸਫ਼ਲਤਾ 'ਤੇ ਉਹ ਸ਼ਰਮਿੰਦਾ ਵੀ ਸੀ ਅਤੇ ਉਦਾਸ ਵੀ। ਮੇਰੇ ਕੋਲ ਇੱਕ ਦੋ ਵਾਰ ਉਹ ਰੋ ਵੀ ਚੁੱਕਿਆ ਸੀ। ਰੌਣ ਦਾ ਇੱਕ ਕਾਰਨ ਇਹ ਵੀ ਸੀ ਕਿ ਫ਼ੇਲ੍ਹ ਹੋਣ ਕਾਰਨ ਉਸਨੂੰ ਕਾਲਜ ਛੱਡਣਾ ਪੈਣਾ ਸੀ। ਇਸ ਉਦਾਸੀ ਦੇ ਆਲਮ ਵਿੱਚ ਉਹ ਆਪਣੇ ਅਧਿਆਪਕ ਨੂੰ ਮਿਲਿਆ। ਅਧਿਆਪਕ...
ਕੈਨੇਡਾ ਦਾ ਪੰਜਾਬੀ ਮੀਡੀਆ ਖੂਬ ਪ੍ਰਫ਼ੁੱਲਿਤ ਹੋ ਰਿਹਾ ਹੈ। ਕੋਈ ਸਮਾਂ ਸੀ ਇੱਥੋਂ ਦਾ ਪ੍ਰਿੰਟ ਮੀਡੀਆ 'ਕਟ ਐਂਡ ਪੇਸਟ' ਪੱਤਰਕਾਰੀ 'ਤੇ ਨਿਰਭਰ ਕਰਦਾ ਸੀ। ਉਸ ਸਮੇਂ ਸੰਚਾਰ ਤਕਨਾਲੌਜੀ ਜ਼ਿਆਦਾ ਤਰੱਕੀ 'ਤੇ ਨਹੀਂ ਸੀ। ਭਾਰਤੀ ਅਖਬਾਰਾਂ ਦੀਆਂ ਉਹਨਾਂ ਖਬਰਾਂ ਨੂੰ ਜਿਹਨਾਂ ਦੀ ਅਹਿਮੀਅਤ ਕੈਨੇਡਾ ਦੇ ਪੰਜਾਬੀਆਂ ਲਈ ਹੁੰਦੀ ਸੀ, ਨੂੰ ਕੱਟ ਕੇ ਪੇਸਟ ਕਰਕੇ ਛਾਪ ਲਿਆ ਜਾਂਦਾ ਸੀ। ਘਰ ਫ਼ੂਕ...
ਗੁਰਦੁਆਰਾ ਪਾਤਸ਼ਾਹੀ ਨੌਵੀਂ, ਬਾਬਾ ਬਕਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਲਾਨਾ ਜੋੜ ਮੇਲ ਮੌਕੇ ਨਤਮਸਤਕ ਹੋਣ ਪੁੱਜੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਨੇ ਸਿੱਖ ਸੰਗਤ ਨੂੰ ਵਹਿਮਾਂ-ਭਰਮਾਂ ਤੇ ਪਾਖੰਡਵਾਦ ਤੋਂ ਬਚਣ ਲਈ ਅਪੀਲ ਕਰਦਿਆਂ ਕਿਹਾ ਕਿ ਗੁਰਬਾਣੀ ਹੀ ਸਿੱਖ ਸੰਗਤ ਦਾ ਸੱਚਾ ਮਾਰਗ ਦਰਸ਼ਨ ਕਰਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਇਹ ਸੱਦਾ ਇਸ ਲਈ...
ਭਾਰਤੀ ਸੰਸਦ ਵਲੋਂ ਬਣਾਈ ਗਈ ਇਕ ਸੰਯੁਕਤ ਸੰਮਤੀ ਨੇ ਸਿਫ਼ਾਰਸ਼ ਕੀਤੀ ਹੈ ਕਿ ਸਰਕਾਰੀ ਕਰਮਚਾਰੀਆਂ ਦੇ ਵੇਤਨ ਆਯੋਗ ਦੀ ਤਰਜ਼ 'ਤੇ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਦੇ ਵਾਧੇ ਲਈ ਕੋਈ ਪ੍ਰਣਾਲੀ ਲਾਗੂ ਕੀਤੀ ਜਾਵੇ। ਭਾਰਤੀ ਜਨਤਾ ਪਾਰਟੀ ਦੇ ਸਾਂਸਦ ਯੋਗੀ ਅਦਿਤਿਆਨਾਥ ਦੀ ਅਗਵਾਈ ਵਿੱਚ ਬਣੀ ਸਾਂਝੀ ਕਮੇਟੀ ਵਲੋਂਸੁਝਾਈਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਸਰਕਾਰ...
ਆਮਿਰ ਖਾਨ ਦੀ ਫ਼ਿਲਮ 'ਦੰਗਲ' ਹਰ ਤਰਫ਼ ਸੁਰਖੀਆਂ ਬਟੋਰ ਰਹੀ ਹੈ। ਦਰਸ਼ਕ ਆਮਿਰ ਖਾਨ ਦੀ ਐਕਟਿੰਗ ਦੀ ਪ੍ਰਸੰਸਾ ਕਰਦੇ ਥੱਕ ਨਹੀਂ ਰਹੇ। 23 ਦਸੰਬਰ 2016 ਨੂੰ ਰਿਲੀਜ਼ ਹੋਈ ਇਹ ਫ਼ਿਲਮ ਬਾਕਸ ਆਫ਼ਿਸ 'ਤੇ ਲਗਾਤਾਰ ਹਿੱਟ ਹੋ ਰਹੀ ਹੈ ਅਤੇ ਸਲਮਾਨ ਖਾਂ ਦੀ ਸੁਲਤਾਨ ਨੁੰ ਮਾਤ ਦੇਣ ਦੇ ਲਾਗੇ ਪਹੁੰਚ ਚੁੱਕੀ ਹੈ। ਇਹ ਫ਼ਿਲਮ 'ਦੰਗਲ' ਰੈਸਲਿੰਗ ਜਾਂ ਕੁਸ਼ਤੀ ਦੇ ਬਾਰੇ ਵਿੱਚ...
ਚੌਥੀ ਵਿਸ਼ਵ ਪੰਜਾਬੀ ਕਾਨਫ਼ਰੰਸ 23-25 ਜੂਨ 2017 ਨੂੰ ਹੋ ਰਹੀ ਹੈ। ਇਸ ਕਾਨਫ਼ਰੰਸ ਦੇ ਪੋਸਟਰ 'ਤੇ ਤਿੰਨ ਮੁੱਖ ਪ੍ਰਬੰਧਕਾਂ ਦੇ ਨਾਮ ਹਨ। ਕੰਵਲਜੀਤ ਕੌਰ ਬੈਂਸ (ਪੈਟਰਨ ਕਲਮ), ਗਿਆਨ ਸਿੰਘ ਕੰਗ (ਪ੍ਰਧਾਨ ਕਾਨਫ਼ਰੰਸ 17) ਅਤੇ ਅਜੈਬ ਸਿੰਘ ਚੱਠਾ (ਚੇਅਰਮੈਨ ਕਾਨਫ਼ਰੰਸ 17)। ਇਸ ਮੌਕੇ ਡਾ. ਦਰਸ਼ਨ ਸਿੰਘ ਬੈਂਸ ਫ਼ਾਊਂਡਰ ਐਡੀਟਰ ਅਜੀਤ ਵੀਕਲੀ ਨੂੰ ਬਹੁਤ ਮੁਹੱਬਤ ਅਤੇ ਸ਼ਰਧਾ ਨਾਲ ਯਾਦ ਕਰਨਾ ਚਾਹੁੰਦਾ...
ਤੁਸੀਂ ਮਹਿਮਾਨਾਂ ਅਤੇ ਦੋਸਤਾਂ ਵੱਲੋਂ ਜਲਦੀ ਵਿਹਲੇ ਹੋਵੋ। ਪੰਜ ਵਜੇ ਰੇਡੀਓ ਰੈਡ ਐਫ਼. ਐਮ. ਦੇ ਸਟੂਡੀਓ ਪਹੁੰਚਣਾ ਹੈ। ਮਨਜੀਤ ਕੰਗ ਇੰਤਜ਼ਾਰ ਕਰ ਰਿਹਾ ਹੈ। ਮੇਰਾ ਮੇਜ਼ਬਾਨ ਦੋਸਤ ਸੁਖਮੰਦਰ ਸਿੰਘ ਬਰਾੜ ਭਗਤਾ ਭਾਈ ਕਾ ਮੈਨੂੰ ਕਹਿ ਰਿਹਾ ਸੀ। ਮੈਂ ਪੰਜਾਬ ਭਵਨ ਦੇ ਉਦਘਾਟਨ ਤੋਂ ਬਾਅਦ ਉਥੇ ਜੁੜੇ ਸਾਹਿਤਕਾਰਾਂ ਅਤੇ ਮੀਡੀਆ ਕਰਮੀਆਂ ਨਾਲ ਮਿਲ ਕੇ ਪੁਰਾਣੀਆਂ ਯਾਦਾਂ ਅਤੇ ਗਿਲੇ-ਸ਼ਿਕਵੇ ਸਾਂਝੇ ਕਰ...
ਮਾਘੀ ਦੇ ਦਿਹਾੜੇ 14 ਜਨਵਰੀ 2016 ਨੂੰ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਉਤੇ ਆਮ ਆਦਮੀ ਪਾਰਟੀ ਦੀ ਕਾਨਫ਼ਰੰਸ ਵਿੱਚ ਹੋਏ ਇਤਿਹਾਸਕ ਇਕੱਠ ਅਤੇ ਅਰਵਿੰਦ ਕੇਜਰੀਵਾਲ ਦੀ ਲਲਕਾਰ ਨੇ ਪੰਜਾਬ ਦੀ ਸਿਆਸਤ ਨੂੰ ਜ਼ਬਰਦਸਤ ਅਤੇ ਹੈਰਾਨੀਜਨਕ ਮੋੜ ਦੇ ਦਿੱਤਾ ਹੈ। ਇਹ ਅਜਿਹਾ ਮੋੜ ਹੈ ਜਿਸਨੂੰ ਨਾ ਤਾਂ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਗੱਠਜੋੜ ਅਤੇ ਨਾ ਹੀ ਕਾਂਗਰਸ ਨਜ਼ਰਅੰਦਾਜ਼ ਕਰ ਸਕਦੀ...
ਅੱਜ ਦੁਨੀਆਂ ਦਾ ਸਭ ਤੋਂ ਚਰਚਿਤ ਵਿਅਕਤੀ ਅਮਰੀਕਾ ਦਾ 45ਵਾਂ ਰਾਸ਼ਟਰਪਤੀ ਡੌਨਲਡ ਟਰੰਪ ਹੈ। ਵਿਵਾਦਾਂ ਅਤੇ ਟਰੰਪ ਦਾ ਗੂੜ੍ਹਾ ਸਬੰਧ ਹੈ। ਪੰਜਾਬ ਦੇ ਕਿਸੇ ਅੱਖੜ ਜੱਟ ਵਰਗੀ ਬਿਰਤੀ ਦਾ ਮਾਲਕ ਡੌਨਲਡ ਟਰੰਪ ਬੜਾ ਮੂੰਹਫ਼ੱਟ ਹੈ। ਮੂੰਹ ਬਾਤ ਨੁੰ ਮੂੰਹ ਵਿੱਚ ਨਹੀਂ ਰੱਖਦਾ ਸਗੋਂ ਦੂਜੇ ਦੇ ਮੂੰਹ 'ਤੇ ਮਾਰਦਾ ਹੈ। 20 ਜਨਵਰੀ ਨੂੰ ਟਰੰਪ ਨੇ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ...