ਲੜੀਵਾਰ

ਲੜੀਵਾਰ

ਲੜੀਵਾਰ

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1379

''People who need people, are the luckiest people in the world …," ਭਾਵ ਜਿਹੜੇ ਲੋਕਾਂ ਨੂੰ ਲੋਕਾਂ ਦੀ ਲੋੜ ਹੈ, ਉਹ ਦੁਨੀਆਂ ਦੇ ਸਭ...

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1378

ਦੁਨੀਆਂ ਨੂੰ ਜਿੱਤਣ ਦੀ ਯੋਜਨਾ ਤਿਆਰ ਹੈ? ਕਿਸੇ ਖ਼ੁਫ਼ੀਆ ਏਜੰਟ ਨੂੰ ਅਗਵਾ ਕਰਨ ਅਤੇ ਬਦਲੇ 'ਚ ਫ਼ਿਰੌਤੀ ਵਸੂਲਣ ਦਾ ਇਰਾਦਾ ਹੈ? ਕਿਸੇ ਹਕੂਮਤ ਦਾ...

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1377

''ਬਹੁਤ ਦੂਰ ਰਹਿੰਦਾ ਕੋਈ ਦੋਸਤ ਕਈ ਵਾਰ ਉਸ ਤੋਂ ਕਿਤੇ ਜ਼ਿਆਦਾ ਨੇੜੇ ਸਾਬਿਤ ਹੁੰਦੈ ਜਿਹੜਾ ਤੁਹਾਡੇ ਬਹੁਤ ਲਾਗੇ ਰਹਿੰਦਾ ਹੋਵੇ। ਕੀ ਇਹ ਗੱਲ ਸੱਚ...

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1376

ਜੇਕਰ ਤੁਸੀਂ ਕਿਸੇ ਵੀ ਸ਼ੈਅ ਨੂੰ ਆਲੋਚਨਾਤਮਕ ਅੱਖ ਨਾਲ ਦੇਖੋ, ਤੁਸੀਂ ਛੇਤੀ ਹੀ ਉਸ 'ਚ ਨੁਕਸ ਲੱਭ ਸਕਦੇ ਹੋ। ਜੇਕਰ ਤੁਸੀਂ ਕਿਸੇ ਨੂੰ ਵੀ...

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1375

ਸਾਡੇ ਦਿਮਾਗ਼ ਸੁਸਤ ਅਤੇ ਭੌਂਡੇ ਹਨ। ਸਾਡੇ 'ਚੋਂ ਸਭ ਤੋਂ ਵੱਧ ਚਲਾਕ ਵੀ ਬਹੁਤਾ ਤੇਜ਼ ਨਹੀਂ ਸੋਚ ਸਕਦੇ ਕਿਉਂਕਿ ਸਾਡੀਆਂ ਅਕਲਾਂ ਸਮਝਣ ਦੀ ਸ਼ਕਤੀ...

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1374

ਇਸ ਵਕਤ ਤੁਹਾਨੂੰ ਇੰਝ ਤਾਂ ਮਹਿਸੂਸ ਨਹੀਂ ਹੋ ਰਿਹਾ ਕਿ ਇਸ ਸੰਸਾਰ ਦੀ ਨਾ ਤਾਂ ਕੋਈ ਤੁਕ ਹੈ ਅਤੇ ਨਾ ਹੀ ਤਰਕ। ਕੋਈ ਕਵਿਤਾ...

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1373

ਜੇਕਰ ਤੁਸੀਂ ਇਹ ਜਾਣਨਾ ਚਾਹ ਰਹੇ ਹੋ ਕਿ ਤੁਹਾਡੇ ਅਤੀਤ 'ਚ ਅਸਲ ਵਿੱਚ ਕੀ ਹੋਇਆ ਸੀ ਤਾਂ ਉਸ ਲਈ ਤੁਹਾਨੂੰ ਕੇਵਲ ਥੋੜ੍ਹੀ ਦੇਰ ਹੋਰ...

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1372

ਥੋੜ੍ਹੀ ਜਿਹੀ ਚੰਗੀ ਕਿਸਮਤ ਕਈ ਵਾਰ ਸਾਨੂੰ ਬਹੁਤ ਦੂਰ ਤਕ ਲੈ ਕੇ ਜਾਂਦੀ ਹੈ, ਖ਼ਾਸਕਰ, ਉਦਾਹਰਣ ਦੇ ਤੌਰ 'ਤੇ, ਜਦੋਂ ਅਸੀਂ ਸਫ਼ਲ਼ਤਾ ਤੋਂ ਕੇਵਲ...

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1371

ਆਪਣੀ ਇਹ ਲਿਖਤ ਸ਼ੁਰੂ ਕਰਨ ਤੋਂ ਪਹਿਲਾਂ, ਇਨ੍ਹਾਂ ਅਸਾਧਾਰਣ ਸਮਿਆਂ 'ਚ, ਮੈਂ ਤੁਹਾਨੂੰ ਇੱਕ ਮਹੱਤਵਪੂਰਨ ਜਾਣਕਾਰੀ ਦੇਣਾ ਚਾਹੁੰਦਾਂ। ਜਦੋਂ ਕਿ ਸਾਇੰਸਦਾਨ ਕਦੇ ਹੱਥ ਨਾ...

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1370

ਕੁਝ ਲੋਕ ਸੋਚਦੇ ਹਨ ਕਿ ਉਹ ਇੱਕੋ ਸਮੇਂ ਦੋ ਸਥਾਨਾਂ 'ਤੇ ਮੌਜੂਦ ਰਹਿ ਸਕਦੇ ਨੇ! ਉਹ ਤਾਰਿਕਾ ਮੰਡਲ, ਨਕਸ਼ਤਰਾਂ ਦੀਆਂ ਗੱਲਾਂ ਕਰਦੇ ਨੇ ਜਾਂ...