ਸੈਮ ਮਾਨੇਕਸ਼ਾਹ ਦੀ ਬਾਓਪਿਕ ਦੇ ਨਾਂ ਦਾ ਐਲਾਨ

ਫ਼ਿਲਮੀ ਅਦਾਕਾਰ ਵਿੱਕੀ ਕੌਸ਼ਲ ਹਮੇਸ਼ਾ ਤੋਂ ਵੱਖਰੇ ਸਬਜੈਕਟਾਂ 'ਤੇ ਫ਼ਿਲਮਾਂ ਕਰਨ ਲਈ ਜਾਣੇ ਜਾਂਦੇ ਹਨ। ਉਥੇ ਹੁਣ ਵਿੱਕੀ ਕੌਸ਼ਲ ਦੀ ਇੱਕ ਹੋਰ ਮੋਸਟ ਅਵੇਟਿਡ...

ਵਿਆਹ ਦੇ ਤੁਰੰਤ ਬਾਅਦ ਇਨ੍ਹਾਂ ਹਸੀਨਾਵਾਂ ਨੇ ਦਿੱਤੀ ਖ਼ੁਸ਼ਖ਼ਬਰੀ

ਬੌਲੀਵੁਡ ਦੀ ਕਈ ਅਦਾਕਾਰਾਂ ਨੇ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਪ੍ਰੈਗਨੈਂਸੀ ਦੀ ਜਾਣਕਾਰੀ ਸਾਰਿਆਂ ਸਾਹਮਣੇ ਰੱਖੀ ਹੈ। ਇਸ ਲਿਸਟ 'ਚ ਬੌਲੀਵੁਡ ਦੀਆਂ ਕਈ...

ਪ੍ਰਿਅੰਕਾ ਚੋਪੜਾ ਦੀ ਮਹਿੰਗੀ ਡਰੈੱਸ ਦੀ ਕੀਮਤ ਜਾਣ ਉੱਡਣਗੇ ਹੋਸ਼

ਬੌਲੀਵੁਡ ਅਦਾਕਾਰਾ ਪ੍ਰਿਅੰਕਾ ਚੋਪੜਾ ਅਕਸਰ ਹੀ ਆਪਣੀਆਂ ਲੁੱਕਸ ਕਰ ਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਇਨਸਟਾਗ੍ਰੈਮ 'ਤੇ ਪੀਲੇ ਰੰਗ ਦੀ...

ਅਕਸ਼ੈ ਕੁਮਾਰ ਨੂੰ ਵੀ ਹੋਇਆ ਕੋਰੋਨਾ

ਬੌਲੀਵੁਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਇੰਡਸਟਰੀ ਦੇ ਸਭ ਤੋਂ ਰੁੱਝੇ ਸਿਤਾਰਿਆਂ 'ਚੋਂ ਇੱਕ ਹਨ। 2020 'ਚ ਲੱਗੀ ਤਾਲਾਬੰਦੀ ਦੇ ਹਟਣ ਤੋਂ ਬਾਅਦ ਅਦਾਕਾਰ...

ਸਲਮਾਨ ਖ਼ਾਨ ਕਰ ਸਕਦੇ ਸਾਊਥ ਦੀ ਸੁਪਰਹਿੱਟ ਫ਼ਿਲਮ ਮਾਸਟਰ ਦਾ ਰੀਮੇਕ

ਸੁਪਰਹਿੱਟ ਤਾਮਿਲ ਫ਼ਿਲਮ ਮਾਸਟਰ ਦਾ ਹਿੰਦੀ ਰੀਮੇਕ ਪਿਛਲੇ ਕਾਫ਼ੀ ਸਮੇਂ ਤੋਂ ਸੁਰਖ਼ੀਆਂ 'ਚ ਹੈ। ਰਿਪੋਰਟਸ ਮੁਤਾਬਿਕ ਹੁਣ ਫ਼ਿਲਮ ਮੇਕਰਜ਼ ਨੇ ਇਸ ਫ਼ਿਲਮ ਦੇ ਹਿੰਦੀ...

ਸ਼ਰਧਾ ਕਪੂਰ ਪਹਿਲੀ ਵਾਰ ਕਰੇਗੀ ਡਬਲ ਰੋਲ, ਅਗਲੀ ਫ਼ਿਲਮ ਦਾ ਹੋਇਆ ਐਲਾਨ

ਬੌਲੀਵੁਡ ਅਦਾਕਾਰਾ ਸ਼੍ਰਧਾ ਕਪੂਰ ਦੀ ਅਗਲੀ ਫ਼ਲਿਮ ਦਾ ਐਲਾਨ ਹੋਇਆ ਹੈ ਜਿਸ 'ਚ ਉਹ ਡਬਲ ਰੋਲ ਕਰਦੀ ਨਜ਼ਰ ਆਏਗੀ। ਅਜਿਹਾ ਪਹਿਲਾ ਵਾਰ ਹੋ ਰਿਹਾ...

ਹਿਮਾਂਸ਼ੀ ਖੁਰਾਣਾ, ਗਿੱਪੀ ਅਤੇ ਨੀਰੂ ਨਾਲ ਆਵੇਗੀ ਨਜ਼ਰ

ਖ਼ੂਬਸੂਰਤ ਪੰਜਾਬੀ ਮਾਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਦੇ ਪ੍ਰਸ਼ੰਸਕਾਂ ਦੀ ਗਿਣਤੀ ਲੱਖਾਂ 'ਚ ਹੈ। ਹਿਮਾਂਸ਼ੀ ਪੰਜਾਬ 'ਚ ਤਾਂ ਮਸ਼ਹੂਰ ਹੈ ਹੀ ਪਰ ਬਿੱਗ ਬੌਸ...

ਮੂਲੀ ਦੇ ਲਾਜਵਾਬ ਫ਼ਾਇਦੇ

ਹਰ ਘਰ 'ਚ ਮੂਲੀ ਦੀ ਵਰਤੋਂ ਸਲਾਦ, ਸਬਜ਼ੀ ਜਾਂ ਪਰੌਂਠੇ ਬਣਾਉਣ ਲਈ ਕੀਤੀ ਜਾਂਦੀ ਹੈ। ਮੂਲੀ ਖਾਣ ਲਈ ਜਿੰਨੀ ਕੋੜੀ ਹੁੰਦੀ ਹੈ, ਓਨੀ ਹੀ...

ਸ਼ਾਹਰੁਖ਼ ਖ਼ਾਨ 100 ਕਰੋੜ ਤਾਂ ਅਕਸ਼ੇ-ਸਲਮਾਨ ਤੋਂ ਇਲਾਵਾ ਇਹ ਸਿਤਾਰੇ ਵੀ ਫ਼ਿਲਮਾਂ ਲਈ ਲੈਂਦੇ...

ਬੌਲੀਵੁਡ ਦੇ ਬਾਦਸ਼ਾਹ ਸ਼ਾਹਰੁਖ਼ ਖ਼ਾਨ ਤਿੰਨ ਸਾਲਾਂ ਦੇ ਲੰਮੇ ਇੰਤਜਾਰ ਤੋਂ ਬਾਅਦ ਫ਼ਿਲਮਾਂ 'ਚ ਵਾਪਸੀ ਕਰਨ ਵਾਲੇ ਹਨ। ਸ਼ਾਹਰੁਖ਼ ਆਖਰੀ ਵਾਰ ਸਾਲ 2018 'ਚ...

ਸਾਈਕੋਲੌਜੀਕਲ ਥ੍ਰਿਲਰ ਦਾ ਟੀਜ਼ਰ ਰਿਲੀਜ਼

ਬੌਲੀਵੁਡ ਫ਼ਿਲਮ ਇੰਡਸਟਰੀ 'ਚ ਆਪਣੀ ਹੌਟਨੈੱਸ ਲਈ ਮਸ਼ਹੂਰ ਅਦਾਕਾਰਾ ਸਨੀ ਲਿਓਨੀ ਦਾ ਹਰ ਅੰਦਾਜ਼ ਹਮੇਸ਼ਾ ਖ਼ਾਸ ਹੁੰਦਾ ਹੈ। ਫ਼ਿਲਮ ਇੰਡਸਟਰੀ 'ਚ ਬੇਬੀ ਡਾਲ ਦੇ...