ਫ਼ਿਲਮੀ

ਫ਼ਿਲਮੀ

ਇਮਰਾਨ ਲਈ ‘ਅਜ਼ਹਰ’ ਦੀ ਭੂਮਿਕਾ ਰਹੀ ਚੁਣੌਤੀਪੂਰਨ

ਬੌਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਦਾ ਕਹਿਣਾ ਹੈ ਕਿ ਕ੍ਰਿਕਟਰ ਮਹੁੰਮਦ ਅਜ਼ਹਰੂਦੀਨ ਦਾ ਕਿਰਦਾਰ ਨਿਭਾਉਣਾ ਬੇੱਹਦ ਚੁਣੌਤੀਪੂਰਨ ਰਿਹਾ ਹੈ। ਇਮਰਾਨ ਇਨ੍ਹਾਂ ਦਿਨ੍ਹਾਂ 'ਚ ਅਜ਼ਹਰੂਦੀਨ ਦੇ...

ਕੈਟਰੀਨਾ ਦੀ ਟੇਕ ਹੁਣ ਜੱਗਾ ਜਾਸੂਸ ‘ਤੇ

ਕੈਟਰੀਨਾ ਕੈਫ਼ ਪਿਛਲੇ ਲਗਭਗ ਤਿੰਨ ਸਾਲਾਂ ਤੋਂ ਟਿਕਟ ਖਿੜਕੀ 'ਤੇ ਹਿੱਟ ਹੋਣ ਲਈ ਤਰਸ ਰਹੀ ਹੈ। 2014 ਵਿੱਚ ਜਿੱਥੇ ਰਿਤਿਕ ਰੌਸ਼ਨ ਨਾਲ ਉਸ ਦੀ...

ਮੇਰੇ ਫ਼ੈਸ਼ਨ ਦੀ ਸਮਝ ਥੋੜ੍ਹੀ ਵੱਖਰੀ ਹੈ- ਕੰਗਣਾ ਰਾਣੌਤ

ਨਵੀਂ ਦਿੱਲੀ: ਬਾਲੀਵੁੱਡ ਦੀ ਅਦਾਕਾਰਾ ਕੰਗਣਾ ਰਾਣੌਤ ਨੂੰ ਉਸ ਦੀਆਂ ਫਿਲਮਾਂ ਅਤੇ ਫੈਸ਼ਨ ਦੀ ਚੰਗੀ ਸਮਝ ਲਈ ਜਾਣਿਆ ਜਾਂਦਾ ਹੈ। ਹਾਲਾਂਕਿ ਅਦਾਕਾਰਾ ਦਾ ਕਹਿਣਾ...

ਪ੍ਰਿਅੰਕਾ ਦੀ ਨਜ਼ਰ ਹੁਣ ਨੌਰਥ ਈਸਟ ਅਤੇ ਨੇਪਾਲ ‘ਤੇ

ਪ੍ਰਿਅੰਕਾ ਚੋਪੜਾ ਦੇ ਕਰੀਅਰ ਦਾ ਸਫ਼ਰ ਬੇਹੱਦ ਦਿਲਚਸਪ ਰਿਹਾ ਹੈ। ਉਸ ਨੇ ਆਪਣੀ ਦਮਦਾਰ ਐਕਟਿੰਗ ਖ਼ੁਦ ਨੂੰ ਸਾਬਿਤ ਕੀਤਾ ਹੈ। ਉਸ ਨੇ ਨਾ ਸਿਰਫ਼...

ਵਿਦਿਆ ਨਹੀਂ ਕਰੇਗੀ ‘ਅਮੀ’

ਲਗਪਗ ਤਿੰਨ ਸਾਲਾਂ ਦੀ ਖ਼ਾਮੋਸ਼ੀ ਤੋਂ ਬਾਅਦ ਵਿੱਦਿਆ ਬਾਲਨ ਦੀ ਵਾਪਸੀ ਵਾਲੀ ਫ਼ਿਲਮ 'ਕਹਾਨੀ 2' ਨੇ ਬਾਕਸ ਆਫ਼ਿਸ 'ਤੇ ਕੋਈ ਖ਼ਾਸ ਕਰਿਸ਼ਮਾ ਨਹੀਂ ਦਿਖਾਇਆ।...

ਕੁਸ਼ਤੀ ਬਾਰੇ ਨਵੇਂ ਸਿਰੇ ਤੋਂ ਚਰਚਾ ਛੇੜੇਗੀ ਦੰਗਲ: ਆਮਿਰ

ਮਹਾਵੀਰ ਫ਼ੋਗਾਟ ਦੇ ਜੀਵਨ 'ਤੇ ਬਣਾਈ ਹਿੰਦੀ ਫ਼ਿਲਮ 'ਦੰਗਲ' ਨੇ ਕਈ ਰਿਕਾਰਡ ਤੋੜੇ ਹਨ। ਇਸ ਰਾਹੀਂ ਅਦਾਕਾਰ ਆਮਿਰ ਖ਼ਾਨ ਖ਼ੂਬ ਚਰਚਾ ਹਾਸਿਲ ਕਰ ਰਿਹਾ...

‘ਪੈਡਮੈਨ’ ਦੀ ਤਿੱਕੜੀ ਅਕਸ਼ੈ-ਸੋਨਮ-ਰਾਧਿਕਾ

ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਦੀ ਇਸੇ ਸਾਲ ਆਉਣ ਵਾਲੀ ਫ਼ਿਲਮ 'ਪੈਡਮੈਨ' ਲਈ ਲੀਡਿੰਗ ਹੀਰੋਇਨਾਂ ਲਈ ਤੈਅ ਹੋ ਗਿਆ ਹੈ। ਫ਼ਿਲਮ ਵਿਚ ਅਕਸ਼ੈ ਕੁਮਾਰ...

ਸਲਮਾਨ ਕਾਰਨ ਅਜੈ ਦੇਵਗਨ ਦੀ ਫ਼ਿਲਮ ਬੰਦ

ਸਲਮਾਨ ਖ਼ਾਨ ਅਤੇ ਅਜੈ ਦੇਵਗਨ ਬਹੁਤ ਚੰਗੇ ਦੋਸਤ ਹੋਣ ਦੇ ਦਾਅਵਾ ਤਾਂ ਕਰਦੇ ਹਨ ਪਰ ਪਿਛਲੇ ਕੁਝ ਮਹੀਨਿਆਂ 'ਚ ਦੋਵਾਂ ਵਿੱਚਕਾਰ ਅਜਿਹੀਆਂ ਗੱਲਾਂ ਹੋ...

ਚੰਗੀ ਸਿਹਤ ਹੈ ਬਿਪਾਸ਼ਾ ਦੀ ਖ਼ੁਬਸੂਰਤੀ ਦਾ ਰਾਜ਼

ਬਿਪਾਸ਼ਾ ਬਾਸੂ ਵਿਆਹ ਤੋਂ ਪਹਿਲਾਂ ਵੀ ਅਤੇ ਬਾਅਦ ਵੀ ਸੁਰਖੀਆਂ ਵਿੱਚ ਰਹਿੰਦੀ ਹੈ। ਇਸ ਸਬੰਧੀ ਉਹ ਕਹਿੰਦੀ ਹੈ ਕਿ ਫ਼ਿਲਮ ਸਨਅੱਤ ਇਸ ਸਬੰਧੀ ਉਸ...

ਪ੍ਰਾਚੀ ਦੇਸਾਈ ਨੇ ਸ਼੍ਰਧਾ ਨਾਲ ਤਕਰਾਰ ਦੀਆਂ ਖ਼ਬਰਾਂ ‘ਤੇ ਤੋੜੀ ਚੁੱਪ

ਬੌਲੀਵੁੱਡ ਅਦਾਕਾਰਾ ਪ੍ਰਾਚੀ ਦੇਸਾਈ ਨੇ ਫ਼ਿਲਮ 'ਰਾਕ ਆਨ-2' ਦੀ ਸਹਿ-ਅਦਾਕਾਰਾ ਸ਼ਰਧਾ ਕਪੂਰ ਨਾਲ ਉਨ੍ਹਾਂ ਦੀ ਟਕਰਾਰ ਸੰਬੰਧਿਤ ਖ਼ਬਰਾਂ ਨੂੰ ਇਕ ਮਖੌਲ ਦੱਸਿਆ ਹੈ। ਉਨ੍ਹਾਂ...
error: Content is protected !! by Mehra Media