ਭੰਸਾਲੀ ਕਰੇਗਾ ਆਪਣੀ ਭਤੀਜੀ ਤੇ ਜਾਵੇਦ ਜਾਫ਼ਰੀ ਦੇ ਮੁੰਡੇ ਨੂੰ ਲੌਂਚ

ਸੰਜੈ ਲੀਲਾ ਭੰਸਾਲੀ ਆਪਣੀ ਅਗਲੀ ਫ਼ਿਲਮ ਮਲਾਲ 'ਚ ਦੋ ਨਵੇਂ ਸਿਤਾਰਿਆਂ ਨੂੰ ਲੌਂਚ ਕਰਨ ਜਾ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਉਸ ਦੀ ਆਪਣੀ ਭਤੀਜੀ...

ਬੌਲੀਵੁੱਡ ਸਿਤਾਰਿਆਂ ਨੂੰ ਆਪਣੀ ਲੁੱਕ ‘ਤੇ ਮਿਹਨਤ ਕਰਨ ਦੀ ਲੋੜ ਨਹੀਂ: ਸਿਧਾਰਥ

ਮੁੰਬਈ- ਬੌਲੀਵੁੱਡ ਦੇ ਸਿਤਾਰੇ ਆਪਣੀ ਲੁੱਕ 'ਤੇ ਬਹੁਤ ਧਿਆਨ ਦਿੰਦੇ ਹਨ ਪਰ ਇਸ ਮਾਮਲੇ 'ਚ ਅਦਾਕਾਰ ਸਿਧਾਰਥ ਦਾ ਕਹਿਣਾ ਹੈ ਕਿ ਜਿਹੜੇ ਫ਼ਿਲਮੀ ਸਿਤਾਰੇ...

ਕੈਟਰੀਨਾ, ਅਕਸ਼ੈ ਤੇ ਅਰਜੁਨ ਨੂੰ ਬਣਾਉਣਾ ਚਾਹੁੰਦੀ ਸੀ ਭਰਾ

ਬਾਲੀਵੁੱਡ ਦੀ ਬਾਰਬੀ ਗਰਲ ਕੈਟਰੀਨਾ ਕੈਫ਼ ਅਕਸ਼ੈ ਕੁਮਾਰ ਤੇ ਅਰਜੁਨ ਕਪੂਰ ਨੂੰ ਭਰਾ ਬਣਾਉਣਾ ਚਾਹੁੰਦੀ ਸੀ ਪਰ ਦੋਵੇਂ ਹੀ ਕਲਾਕਾਰਾਂ ਨੇ ਉਸ ਦੇ ਇਸ...

ਪ੍ਰਿਯੰਕਾ ਅਧੀਨ ਕੰਮ ਕਰੇਗੀ ਅਨੁਸ਼ਕਾ

ਪ੍ਰਿਯੰਕਾ ਚੋਪੜਾ ਅਤੇ ਅਨੁਸ਼ਕਾ ਸ਼ਰਮਾ ਪਿਛਲੇ ਸਾਲ ਜੋਯਾ ਅਖ਼ਤਰ ਦੀ ਫ਼ਿਲਮ 'ਦਿਲ ਧੜਕਨੇ ਦੋ' ਵਿੱਚ ਇਕੱਠੀਆਂ ਨਜ਼ਰ ਆਈਆਂ ਸਨ। ਇਕ ਵਾਰ ਫ਼ਿਰ ਦੋਵੇਂ ਇਕੱਠੀਆਂ...

ਸੋਨਮ ਲਈ ਸਫ਼ਲਤਾ ਹਾਲੇ ਦੂਰ

ਆਪਣੀਆਂ ਫ਼ਿਲਮਾਂ ਨਾਲੋਂ ਵਧੇਰੇ ਆਪਣੇ ਬਿਆਨਾਂ ਕਾਰਨ ਚਰਚਾ ਵਿੱਚ ਰਹਿਣ ਵਾਲੀ ਅਦਾਕਾਰਾ ਸੋਨਮ ਕਪੂਰ ਬੌਲੀਵੁੱਡ ਵਿੱਚ ਮੂਹਰਲੀ ਕਤਾਰ ਦੇ ਅਦਾਕਾਰਾਂ ਦੀ ਸੂਚੀ ਵਿੱਚ ਥਾਂ...

ਨਿਰਦੇਸ਼ਨ ਮੇਰਾ ਪਹਿਲਾ ਪਿਆਰ ਹੈ: ਕੰਗਨਾ

ਅਦਾਕਾਰਾ ਕੰਗਨਾ ਰਨੌਤ ਦੀ ਆਉਣ ਵਾਲੀ ਫ਼ਿਲਮ ਮਣੀਕਰਣਿਕਾ: ਦਾ ਕੁਈਨ ਔਫ਼ ਝਾਂਸੀ ਆਉਣ ਵਾਲੀ 25 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਹਾਲ ਹੀ 'ਚ...

ਬਲੌਕਬਸਟਰ ‘ਚ ਕੰਮ ਕਰੇਗਾ

ਸੰਜੇ ਦੱਤ ਦਾ ਕਾਮਿਕ ਟਾਈਮਿੰਗ ਤੋਂ ਬਿਹਤਰ ਨਹੀਂ ਹੋ ਸਕਦਾ ਹੈ। 'ਮੁੰਨਾਭਾਈ' ਸੀਰੀਜ਼ ਦੇ ਨਾਲ ਸੰਜੈ ਦੱਤ ਨੇ ਬਹੁਤ ਜ਼ਬਰਦਸਤ ਕਾਮਿਕ ਸਪੇਸ ਅਪਣਾਈ। ਹੁਣ...

ਪੰਜਾਬੀ ਫ਼ਿਲਮਾਂ ਦੇ ਗਾਇਕ-ਨਾਇਕ

ਸੁਰਜੀਤ ਜੱਸਲ ਸਾਲ ਪੁਰਾਣੀ ਗੱਲ ਹੈ, ਮਾਲਵੇ 'ਚ ਬਠਿੰਡੇ ਕੋਲ ਇੱਕ ਪੰਜਾਬੀ ਫ਼ਿਲਮ ਦੀ ਸ਼ੂਟਿੰਗ ਹੋ ਰਹੀ ਸੀ। ਇਸ ਦਾ ਨਾਮੀ ਨਿਰਮਾਤਾ-ਨਿਰਦੇਸ਼ਕ ਦੋ ਪ੍ਰਮੁੱਖ ਕਲਾਕਾਰਾਂ...

ਬ੍ਰੈਕਅੱਪ ਤੋਂ ਬਾਅਦ ਡਿਪ੍ਰੈਸ਼ਨ ‘ਚ ਕੈਟਰੀਨਾ!

ਰਣਵੀਰ ਨਾਲ ਬ੍ਰੈਕਅੱਪ ਦੇ ਬਾਅਦ ਕੈਟਰੀਨਾ ਦੀ ਜ਼ਿੰਦਗੀ 'ਚ ਕਈ ਬਦਲਾਅ ਆ ਰਹੇ ਹਨ। ਇਕ ਪਾਸੇ ਤਾਂ ਉਹ ਬ੍ਰੈਕਅੱਪ ਦੇ ਬਾਅਦ ਤੋਂ  ਹੀ ਡਿਪ੍ਰੈਸ਼ਨ...

ਇਮਰਾਨ ਦੇ ਚਹੇਤੇ ਅਹਿਸਨ ਮਨੀ ਬਣੇ PCB ਦੇ ਨਵੇ ਪ੍ਰਧਾਨ

ਲਾਹੌਰ ਂ ਕੌਮਾ੬ਤਰੀ ਕ੍ਰਿਕਟ ਪਰਿਸ਼ਦ (ICC) ਦੇ ਸਾਬਕਾ ਪ੍ਰਧਾਨ ਅਹਿਸਨ ਮਨੀ ਨੂੰ ਪਾਕਿਸਤਾਨ ਕ੍ਰਿਕਟ ਬੋਰਡ (PCB) ਦਾ ਨਵਾ੬ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾ੬...