ਫ਼ਿਲਮੀ

ਫ਼ਿਲਮੀ

ਸਾਦੀਆਂ ਫ਼ਿਲਮੀ ਸ਼ਾਦੀਆਂ

ਟੁੱਟਦੇ ਵਿੱਛੜਦੇ ਲਿਵ ਇਨ ਸਬੰਧਾਂ ਦੇ ਦੌਰ ਵਿੱਚ ਵੀ ਫ਼ਿਲਮਾਂ ਨਾਲ ਜੁੜੀਆਂ ਹਸਤੀਆਂ ਨੇ ਵਿਆਹ ਦੇ ਰਿਸ਼ਤਿਆਂ ਵਿੱਚ ਪੂਰੀ ਆਸਥਾ ਦਿਖਾਈ ਹੈ। ਬੌਲੀਵੁਡ ਵਿੱਚ...

ਬੌਲੀਵੁਡ ਦੇ ਨਵੇਂ ਕੌਮੇਡੀਅਨ

ਦੀਪਤੀ ਅੰਗਰੀਸ਼ ਤਿੰਨ ਦਹਾਕੇ ਪਹਿਲਾਂ ਦੀਆਂ ਫ਼ਿਲਮਾਂ ਦੇ ਕੌਮੇਡੀਅਨਾਂ ਦੀਆਂ ਗੱਲਾਂ ਸ਼ਾਇਦ ਹੀ ਤੁਹਾਨੂੰ ਯਾਦ ਹੋਣ। ਅਜਿਹਾ ਨਹੀਂ ਕਿ ਇਸ ਦੌਰ ਦੀਆਂ ਫ਼ਿਲਮਾਂ ਵਿੱਚ ਕੌਮੇਡੀ...

ਅਮਰੀਕਾ ‘ਚ ਪ੍ਰਿਯੰਕਾ ਚੋਪੜਾ ਨੇ ਖ਼ਰੀਦਿਆ 144 ਕਰੋੜ ਦਾ ਬੰਗਲਾ

ਦੇਸੀ ਗਰਲ ਪ੍ਰਿਯੰਕਾ ਚੋਪੜਾ ਜੋਨਸ ਅਤੇ ਨਿਕ ਜੋਨਸ ਹੌਲੀਵੁਡ ਬੌਲੀਵੁਡ ਦੀ ਇਹ ਜੋੜੀ ਕਿਸੇ ਨਾ ਕਿਸੇ ਵਜ੍ਹਾ ਤੋਂ ਸੁਰਖ਼ੀਆਂ 'ਚ ਬਣੀ ਹੀ ਰਹਿੰਦੀ ਹੈ।...

ਸੈਕਰੇਡ ਗੇਮਜ਼ ਦੀ ਅਦਾਕਾਰਾ ਐਲਨਾਜ਼ ਨੌਰੋਜ਼ੀ ਨੇ ਅਨਾਥ ਬੱਚਿਆਂ ਨੂੰ ਦਾਨ ਕੀਤੇ ਕੱਪੜੇ

ਹਾਲ ਹੀ 'ਚ ਸੁਪਰਹਿੱਟ ਹੋਈ ਵੈੱਬ ਸੀਰੀਜ਼ ਸੈਕਰੇਡ ਗੇਮਸਜ਼ ਵਿੱਚ ਆਪਣੀ ਇੱਕ ਵੱਖਰੀ ਛਾਪ ਛੱਡਣ ਵਾਲੀ ਅਭਿਨੇਤਰੀ ਐਲਨਾਜ਼ ਨੌਰੋਜ਼ੀ ਨੇ ਗ਼ਰੀਬ ਅਨਾਥ ਬੱਚਿਆਂ ਨੂੰ...

ਕੋਰੋਨਾਵਾਇਰਸ ਦੇ ਚਲਦਿਆਂ ਇੱਕੋ ਮਿੱਕੇ ਅਤੇ ਚੱਲ ਮੇਰਾ ਪੁੱਤ 2 ‘ਤੇ ਪਵੇਗਾ ਵੱਡਾ ਅਸਰ

ਦੁਨੀਆ ਭਰ 'ਚ 'ਕੋਰੋਨਾਵਾਇਰਸ 'ਦਾ ਖ਼ੌਫ਼ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਹੁਣ ਇਸ ਦਾ ਅਸਰ ਪੰਜਾਬੀ ਫ਼ਿਲਮਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ...

ਸ਼ੋਅ ਦੌਰਾਨ ਭਾਵੁਕ ਹੋਈ ਦੀਪਿਕਾ

ਮੁੰਬਈ - ਦੀਪਿਕਾ ਪਾਦੁਕੋਣ ਉਂਝ ਤਾਂ ਕਾਫ਼ੀ ਮਜ਼ਬੂਤ ਦਿਲ ਵਾਲੀ ਮੰਨੀ ਜਾਂਦੀ ਹੈ, ਪਰ ਭਾਵਨਾਤਮਕ ਪਲ ਸਾਹਮਣੇ ਆਉਣ 'ਤੇ ਉਹ ਵੀ ਆਪਣੇ ਹੰਝੂਆਂ ਨੂੰ...

ਲਾਅ ਸਕੌਲਰਸ਼ਿਪ ਛੱਡ ਬੌਲੀਵੁਡ ‘ਚ ਇੰਝ ਮਾਰੀ ਸੀ ਈਸ਼ਾ ਗੁਪਤਾ ਨੇ ਐਂਟਰੀ

ਆਪਣੀਆਂ ਹੌਟ ਅਤੇ ਬੋਲਡ ਤਸਵੀਰਾਂ ਨੂੰ ਲੈ ਕੇ ਅਕਸਰ ਸੁਰਖ਼ੀਆਂ 'ਚ ਰਹਿਣ ਵਾਲੀ ਬੌਲੀਵੁਡ ਅਭਿਨੇਤਰੀ ਈਸ਼ਾ ਗੁਪਤਾ ਅੱਜ 34 ਸਾਲ ਦੀ ਹੋ ਚੁੱਕੀ ਹੈ।...

ਅਕਸ਼ੇ ਕੁਮਾਰ ਅਤੇ ਕਰੀਨਾ ਕਪੂਰ ਦਾ ਡਾਂਸ ਵੀਡੀਓ ਵਾਇਰਲ

ਬੌਲੀਵੁਡ ਦੇ ਐਕਸ਼ਨ ਖਿਲਾੜੀ ਅਕਸ਼ੇ ਕੁਮਾਰ ਅਤੇ ਕਰੀਨਾ ਕਪੂਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਆਪਣੀ...

ਮਾਧੁਰੀ ਦੀਕਸ਼ਤ ਨੇ 3.15 ਕਰੋੜ ‘ਚ ਵੇਚੀ ਪੰਚਕੂਲਾ ਵਾਲੀ ਕੋਠੀ

ਮਸ਼ਹੂਰ ਬੌਲੀਵੁਡ ਅਦਾਕਾਰਾ ਮਾਧੁਰੀ ਦੀਕਸ਼ਤ ਨੇ ਪੰਚਕੂਲਾ ਦੀ ਆਪਣੀ ਕੋਠੀ ਵੇਚ ਦਿੱਤੀ ਹੈ। ਉਨ੍ਹਾਂ ਪੰਚਕੂਲਾ ਦੇ MDC ਸੈਕਟਰ 4 ਸਥਿਤ ਆਪਣੀ 310 ਨੰਬਰ ਕੋਠੀ...

ਅਮਰ ਸਿੰਘ ਚਮਕੀਲਾ ‘ਤੇ ਬਣ ਰਹੀ ਹੈ ਬਾਇਓਪਿਕ

ਪ੍ਰਸਿੱਧ ਫ਼ਿਲਮ ਨਿਰਮਾਤਾ ਇਮਤਿਆਜ਼ ਅਲੀ ਲੋਕ ਗਾਇਕ ਅਮਰ ਸਿੰਘ ਚਮਕੀਲਾ ਦੇ ਜੀਵਨ 'ਤੇ ਇੱਕ ਫ਼ਿਲਮ ਬਣਾਉਣ ਜਾ ਰਹੇ ਹਨ। ਖ਼ਬਰਾਂ ਦੀ ਮੰਨੀਏ ਤਾਂ ਇਮਤਿਆਜ਼...